ਇੰਝ ਘਰ ਬੈਠ ਬਣਾਇਆ ਲੱਖਾਂ ਦਾ Business | Sheetal Kapoor | Start Online Business | Josh Talks Punjabi

ਇੰਝ ਘਰ ਬੈਠ ਬਣਾਇਆ ਲੱਖਾਂ ਦਾ Business | Sheetal Kapoor | Start Online Business | Josh Talks Punjabi

Loading

ਅਸੀਂ ਸਾਰਿਆਂ ਨੂੰ ਸੁਪਨੇ ਵੇਖਣ ਲਈ ਕਿਆ ਜਾਂਦਾ ਹੈ। ਖੁਦ ਤੇ ਨਿਰਭਰ ਹੋਣ ਲਈ ਸਮਝਾਇਆ ਜਾਂਦਾ ਹੈ। ਪਰ ਇਹ ਸਬ ਔਰਤ ਲਈ ਨਹੀ ਮੰਨਿਆ ਜਾਂਦਾ। ਔਰਤ ਦਾ ਸਿਰਫ ਇੱਕ ਹੀ ਸੁਪਨਾ ਮੰਨਿਆ ਜਾਂਦਾ ਹੈ, ਉਹ ਹੈ ਉਸ ਦਾ ਵਿਆਹ।
ਇਹ ਸਮਝਿਆ ਜਾਂਦਾ ਹੈ ਕਿ ਔਰਤ ਨੂੰ ਕਿਸੇ ਵੀ ਰੰਗ ਵਿਚ ਢਾਲਿਆ ਜਾ ਸਕਦਾ ਹੈ ਉਸ ਦਾ ਆਪਣਾ ਕੋਈ ਮੱਤ ਨਹੀਂ ਮੰਨਿਆ ਜਾਂਦਾ। ਅਤੇ ਜੇਕਰ ਔਰਤ ਕੰਮ ਕਰਨ ਵਾਲੀ ਹੋਵੇ, ਫਿਰ ਤੇ ਉਸ ਨੂੰ ਬਹੁਤ ਹੀ ਵੱਖ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ। ਮੰਨ ਲੈਂਦੇ ਹਾਂ ਕਿ Society ਉਸ ਨੂੰ ਸਮਝ ਵੀ ਜਾਵੇ ਪਰ, ਜੇਕਰ ਉਸ ਦਾ ਵਿਆਹ ਹੋ ਗਿਆ ਹੋਵੇ ਤਾਂ ਉਸ ਨੂੰ Taboo ਮੰਨ ਲਿਆ ਜਾਂਦਾ ਹੈ। ਇਕ ਵਿਆਹੀ ਔਰਤ ਤੋਂ ਇਹੋ ਉਮੀਦ ਕਿਤੀ ਜਾਂਦੀ ਹੈ ਕਿ ਉਹ ਆਪਣੇ ਪਤੀ, ਬੱਚਿਆਂ ਤੇ ਘਰ ਦਾ ਖਿਆਲ ਰੱਖੇ।
ਪਰ Sheetal Kapoor ਜੋ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ Shree Clothings ਦੇ ਮਾਲਿਕ ਹਨ, ਉਨ੍ਹਾਂ ਨੂੰ ਇਹ ਮੰਜ਼ੂਰ ਨਹੀਂ ਸੀ। ਵਿਆਹ ਅਤੇ ਬੱਚੇ ਹੋਣ ਮਗਰੋਂ 30 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣਾ Business ਸ਼ੁਰੂ ਕੀਤਾ ਅਤੇ ਅੱਜ ਉਹ ਹਰ ਉਸ ਔਰਤ ਲਈ ਮਿਸਾਲ ਹਨ, ਜੋ ਆਪਣੇ ਸੁਪਨਿਆਂ ਲਈ ਕੁਝ ਕਰਨਾ ਚਾਹੀਂਦੀ ਹੈ, ਪਰ ਸਮਾਜ ਕਰਕੇ ਨਹੀਂ ਕਰ ਪਾ ਰਹੀ। ਆਓ ਵੇਖਦੇ ਹਾਂ ਕਿਸ ਤਰ੍ਹਾਂ ਸਮਾਜ ਦੀਆਂ ਪਬੰਦੀਆਂ ਨੂੰ ਲੰਘ ਕੇ ਉਨ੍ਹਾਂ ਨੇ ਆਪਣੇ ਸੁਪਨਿਆਂ ਦੀ ਉਡਾਰੀ ਭਰੀ।

Wondering how to start an online business & make crores of money without a lot of investment?

Whether you are in a village or town, whether you have a degree or not, whether you can invest a lot of money initially or not.

A housewife from a small town of Punjab achieved business success by selling clothes online. A successful entrepreneur Sheetal Kapoor’s success story started with her online business idea.

Sheetal Kapoor who hails from Amritsar Punjab is the founder of Shree Clothings. She is a motivation for women who has been shut off by Society. She has proved, women can do anything. She started her career in her 30’s and set an example of being a Business woman.
She says whether you have a small or big business ideas you can always succeed. Use your business skills to profit from the e-commerce boom and make a profit by online business from home.

Watch her Josh Talk that will provide you with all the business motivation you need to start and build a successful online business.

Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.

We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.

ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|

► Subscribe to our Incredible Stories, press the red button ⬆️
► Say hello on FB: https://www.facebook.com/JoshTalksPun
► Instagrammers: https://www.instagram.com/joshtalkspunjabi/?hl=eni

#JoshTalksPunjabi #StartOnlineBusiness#BusinessWoman

source

Online Business ਕਰਨ ਤੋਂ  ਪਹਿਲਾ ਇਹ ਜਾਣੋ | Alisha Sabharwal | Business Motivation | Josh Talks Punjabi

Online Business ਕਰਨ ਤੋਂ ਪਹਿਲਾ ਇਹ ਜਾਣੋ | Alisha Sabharwal | Business Motivation | Josh Talks Punjabi

Loading

ਹਰ ਕਿਸੀ ਦਾ ਸੁਪਨਾ ਹੁੰਦਾ ਹੈ ਕਿ ਇਕ ਦਿਨ ਉਹ ਇੰਨਾ ਨਾਮ ਕਮਾ ਲਵੇ ਕਿ ਪੂਰੀ ਦੁਨੀਆਂ ਉਸ ਨੂੰ ਪਹਿਚਾਣੇ। ਪਰ ਜ਼ਿੰਦਗੀ ਹਰ ਕਿਸੇ ਨੂੰ ਇਹ ਮੌਕਾ ਨਹੀਂ ਦਿੰਦੀ। ਅਜਿਹੇ ਮੌਕਿਆਂ ਲਈ ਤੁਹਾਨੂੰ ਆਪਣੀ ਕਿਸਮਤ ਨਾਲ ਲੜਨਾ ਪੈਂਦਾ ਹੈ।
Alisha Sabharwal ਜੋ ਲੁਧਿਆਣਾ ਦੇ ਰਹਿਣ ਵਾਲੇ ਹਨ, ਉਨ੍ਹਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ । ਉਹ ਅੱਜ ਇਕ ਨਾਮੀ brand Chkokko ਦੇ ਮਾਲਿਕ ਹਨ। ਉਹ ਸ਼ੁਰੂ ਤੋਂ ਹੀ ਫੈਸ਼ਨ ਵਿੱਚ ਕੁਝ ਕਰਨਾ ਚਾਹੁੰਦੇ ਸੀ ਪਰ ਜ਼ਿੰਦਗੀ ਨੇ ਉਨ੍ਹਾਂ ਲਈ ਕੁਝ ਹੋਰ ਹੀ ਸੋਚਿਆ ਸੀ। ਮਨ ਨਾ ਹੋਂਦਿਆਂ ਹੋਂਏ ਵੀ, ਉਨ੍ਹਾਂ ਨੇ Journalism ਵਿੱਚ ਆਪਣਾ ਭਵਿੱਖ ਵੇਖਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਦੌਰਾਨ ਇਨ੍ਹਾਂ ਨੇ Times Of india ਵਿੱਚ ਵੀ ਕੰਮ ਕੀਤਾ, ਪਰ ਉਨ੍ਹਾਂ ਨੂੰ ਪਤਾ ਚਲ ਚੁੱਕਿਆ ਸੀ ਕਿ ਉਹ ਇਸ field ਵਿੱਚ ਅੱਗੇ ਨਹੀਂ ਵੱਧ ਸਕਦੇ। ਜਿਸ ਤੋਂ ਬਾਅਦ ਉਨ੍ਹਾਂ ਨੇ ਅਜਿਹਾ ਫੈਸਲਾ ਲਿਤਾ ਜਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਅਸਲੀ ਪਹਿਚਾਣ ਦਿਲਾ ਦਿਤੀ।
Online Business ਕਰਦਿਆਂ ਉਨ੍ਹਾਂ ਨੇ ebay, Jabong, Myntra, Amazon india ਨੂੰ ਵੀ ਆਪਣੀਆਂ Services ਦਿਤੀਆਂ। ਕਿਸ ਤਰ੍ਹਾਂ ਇਨ੍ਹਾਂ ਨੇ online business ਕਰਦਿਆਂ ਆਉਣ ਵਾਲੀਆਂ ਕਠਿਨਾਇਆਂ ਦਾ ਸਾਮਨਾ ਕੀਤਾ ਅਤੇ ਕਿਂਵੇ ਤੁਸੀ ਵੀ ਕਿਸੇ ਵੀ business ਵਿੱਚ ਆਪਣਾ ਨਾਂ ਕਰ ਸਕਦੇ ਹੋ, ਇਹ ਜਾਨਣ ਲਈ ਵੇਖੋ ਇਹ ਜੋਸ਼ talk!

Everyone dreams of attaining the fame,but life doesn’t provide such chances to every human. For such opportunities, you have to fight against your destiny.
Alisha Sabharwal, who hails from Ludhiana, had been through the same situations. Today, she is the owner of Renowned Brand, Chkokko. She had always this dream to do something in fashion. But Life had something else for her in its bucket. Unwillingly, she tried to make journalism her career. During which, she also worked with Times Of India, But sooner she realized, this is not what she belongs to. Results of which, she finally took a decision which led her towards something, she was meant for.
While doing the online business, she has also provided services to Ebay, Jabong, Myntra and Amazon India. To watch how she got through all those circumstances while making her way through the online business, and how you can build your own online business, don’t forget to watch this Josh Talk!

ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|

Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out Punjabi viewers in Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work of which you might not even have any clue. But with Josh Talks Punjabi’s best motivational video, which is inspirational, motivational will surely inspire you to never give up. The saying of never give up is fully ingested into our motivational speeches. Our each Motivational Speaker along with Josh Talks gives such motivational and Punjabi inspirational speeches which comprise of so many things like life lessons, tips, Punjabi quotes, Punjabi Motivation, also motivation in Punjabi, all these aspects in every story you’ll find here only on our Josh Talks Punjabi channel.

We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags to riches success stories with the motivational speakers from every conceivable background, including entrepreneurship, women’s rights, public policy, sports, entertainment, and social initiatives.

► Subscribe to our Incredible Stories, press the red button ⬆️

► Say hello on FB: https://www.facebook.com/JoshTalksPun
► Tweet with us: https://www.twitter.com/JoshTalksLive
► Instagrammers: https://www.instagram.com/joshtalkspunjabi

#onlinebusiness #businessmotivation #joshtalkspunjabi

source